Thursday, September 20, 2012

Geet kay Gawaiya (Bhai Balbir Singh Jee)


ਤ੍ਵਪ੍ਰਸਾਦਿ ॥ ਕਬਿੱਤ ॥
त्वप्रसादि ॥ कबि्त ॥
BY THY GRACE KABITT

ਕਤਹੂੰ ਸੁਚੇਤ ਹੁਇ ਕੈ ਚੇਤਨਾ ਕੋ ਚਾਰ ਕੀਓ ਕਤਹੂੰ ਅਚਿੰਤ ਹੁਇ ਕੈ ਸੋਵਤ ਅਚੇਤ ਹੋ ॥
कतहूं सुचेत हुइ कै चेतना को चार कीओ कतहूं अचिंत हुइ कै सोवत अचेत हो ॥
O Lord! Somewhere becoming Conscious, Thou adrnest consciousness; somewhere becoming Carefree, thou sleepest unconsciously.

ਕਤਹੂੰ ਭਿਖਾਰੀ ਹੁਇ ਕੈ ਮਾਂਗਤ ਫਿਰਤ ਭੀਖ ਕਹੂੰ ਮਹਾ ਦਾਨਿ ਹੁਇ ਕੈ ਮਾਂਗਿਓ ਧਨ ਦੇਤ ਹੋ ॥
कतहूं भिखारी हुइ कै मांगत फिरत भीख कहूं महा दानि हुइ कै मांगिओ धन देत हो ॥
Somewhere becoming a beggar, Thou beggest alms and somewhere becoming a Supreme Donor, Thou bestowest the begged wealth.

ਕਹੂੰ ਮਹਾਂ ਰਾਜਨ ਕੋ ਦੀਜਤ ਅਨੰਤ ਦਾਨ ਕਹੂੰ ਮਹਾ ਰਾਜਨ ਤੇ ਛੀਨ ਛਿਤ ਲੇਤ ਹੋ ॥
कहूं महां राजन को दीजत अनंत दान कहूं महा राजन ते छीन छित लेत हो ॥
Some where Thou givest inexhaustible gifts to emperors and somewhere Thou deprivest the emperors of their kingdoms.

ਕਹੂੰ ਬੇਦਿ ਰੀਤਿ ਕਹੂੰ ਤਾ ਸਿਉ ਬਿਪਰੀਤ ਕਹੂੰ ਤ੍ਰਿਗੁਨ ਅਤੀਤ ਕਹੂੰ ਸਰਗੁਨ ਸਮੇਤ ਹੋ ॥੧॥੧੧॥
कहूं बेदि रीति कहूं ता सिउ बिपरीत कहूं त्रिगुन अतीत कहूं सरगुन समेत हो ॥१॥११॥
Somewhere Thou workest in accordance with Vedic rites and somewhere Thou art quite opposed to it; somewhere Thou art without three modes of maya and somewhere Thou hast all godly attributes.1.11.

ਕਹੂੰ ਜੱਛ ਗੰਧ੍ਰਬ ਉਰਗ ਕਹੂੰ ਬਿਦਿਆਧਰ ਕਹੂੰ ਭਏ ਕਿੰਨਰ ਪਿਸਾਚ ਕਹੂੰ ਪ੍ਰੇਤ ਹੋ ॥
कहूं ज्छ गंध्रब उरग कहूं बिदिआधर कहूं भए किंनर पिसाच कहूं प्रेत हो ॥
O Lord! Somewhere Thou art Yaksha, Gandharva, Sheshanaga and Vidyadhar and somewhere Thou becomest Kinnar, Pishacha and Preta. 

ਕਹੂੰ ਹੁਇ ਕੈ ਹਿੰਦੂਆ ਗਾਇਤ੍ਰੀ ਕੋ ਗੁਪਤ ਜਪਿਓ ਕਹੂੰ ਹੁਇ ਕੈ ਤੁਰਕਾ ਪੁਕਾਰੇ ਬਾਂਗ ਦੇਤ ਹੋ ॥
कहूं हुइ कै हिंदूआ गाइत्री को गुपत जपिओ कहूं हुइ कै तुरका पुकारे बांग देत हो ॥
Somewhere Thou becomest a Hindu and repeatest Gayatri secretly: Somewhere becoming a Turk Thou callest Muslims to worship.

ਕਹੂੰ ਕੋਕ ਕਾਬ ਹੁਇ ਕੈ ਪੁਰਾਨ ਕੋ ਪੜਤ ਮਤਿ ਕਤਹੂੰ ਕੁਰਾਨ ਕੋ ਨਿਦਾਨ ਜਾਨ ਲੇਤ ਹੋ ॥
कहूं कोक काब हुइ कै पुरान को पड़त मति कतहूं कुरान को निदान जान लेत हो ॥
Somewhere being a poet thou recitest the Pauranic wisdom and somewhere Thou recitest the Pauranic wisdom and somewhere Thou comprehendest the essence of Quran.

ਕਹੂੰ ਬੇਦ ਰੀਤ ਕਹੂੰ ਤਾ ਸਿਉ ਬਿਪਰੀਤ ਕਹੂੰ ਤ੍ਰਿਗੁਨ ਅਤੀਤ ਕਹੂੰ ਸੁਰਗੁਨ ਸਮੇਤ ਹੋ ॥੨॥੧੨॥
कहूं बेद रीत कहूं ता सिउ बिपरीत कहूं त्रिगुन अतीत कहूं सुरगुन समेत हो ॥२॥१२॥
Somewhere Thou workest in accordance with Vedic rites and somewhere Thou art quite opposed to it; somewhere Thou art without threee modes of maya and somewhere Thou hast all godly attributes. 2.12.

ਕਹੂੰ ਦੇਵਤਾਨ ਕੇ ਦਿਵਾਨ ਮੈ ਬਿਰਾਜਮਾਨ ਕਹੂੰ ਦਾਨਵਾਨ ਕੋ ਗੁਮਾਨ ਮਤਿ ਦੇਤ ਹੋ ॥
कहूं देवतान के दिवान मै बिराजमान कहूं दानवान को गुमान मति देत हो ॥
O Lord! Somewhere Thou art seated in the Court of gods and somewhere Thou givest the egoistic intellect to demons.

ਕਹੂੰ ਇੰਦ੍ਰ ਰਾਜਾ ਕੋ ਮਿਲਤ ਇੰਦ੍ਰ ਪਦਵੀ ਸੀ ਕਹੂੰ ਇੰਦ੍ਰ ਪਦਵੀ ਛਪਾਇ ਛੀਨ ਲੇਤ ਹੋ ॥
कहूं इंद्र राजा को मिलत इंद्र पदवी सी कहूं इंद्र पदवी छपाइ छीन लेत हो ॥
Somewhere Thou Bestowest the position of of the king of gods to Indra and somewhere Thou deprivest Indra of this position.

ਕਤਹੂੰ ਬਿਚਾਰ ਅਬਿਚਾਰ ਕੋ ਬਿਚਾਰਤ ਹੋ ਕਹੂੰ ਨਿਜ ਨਾਰਿ ਪਰਨਾਰਿ ਕੇ ਨਿਕੇਤ ਹੋ ॥
कतहूं बिचार अबिचार को बिचारत हो कहूं निज नारि परनारि के निकेत हो ॥
Somewhere Thou discriminatest between good and bad intellect, somewhere Thou art with Thy own spouse and somewhere with another`s wife.

ਕਹੂੰ ਬੇਦ ਰੀਤ ਕਹੂੰ ਤਾ ਸਿਉ ਬਿਪਰੀਤ ਕਹੂੰ ਤ੍ਰਿਗੁਨ ਅਤੀਤ ਕਹੂੰ ਸੁਰਗੁਨ ਸਮੇਤ ਹੋ ॥੩॥੧੩॥
कहूं बेद रीत कहूं ता सिउ बिपरीत कहूं त्रिगुन अतीत कहूं सुरगुन समेत हो ॥३॥१३॥
Somewhere Thou workest in accordance with Vedic rites and somewhere Thou art quite opposed to it; somewhere Thou art without three modes of maya and somewhere Thou hast all godly attributes. 3.13.

ਕਹੂੰ ਸਸਤ੍ਰਧਾਰੀ ਕਹੂੰ ਬਿਦਿਆ ਕੇ ਬਿਚਾਰੀ ਕਹੂੰ ਮਾਰਤ ਅਹਾਰੀ ਕਹੂੰ ਨਾਰ ਕੇ ਨਿਕੇਤ ਹੋ ॥
कहूं ससत्रधारी कहूं बिदिआ के बिचारी कहूं मारत अहारी कहूं नार के निकेत हो ॥
O Lord! Somewhere Thou art an armed warrior, somewhere Thou art an armed warrior, somewhere a learned thinker, somewhere a hunter and somewhere an enjoyer of women.

ਕਹੂੰ ਦੇਵਬਾਨੀ ਕਹੂੰ ਸਾਰਦਾ ਭਵਾਨੀ ਕਹੂੰ ਮੰਗਲਾ ਮ੍ਰਿੜਾਨੀ ਕਹੂੰ ਸਿਆਮ ਕਹੂੰ ਸੇਤ ਹੋ ॥
कहूं देवबानी कहूं सारदा भवानी कहूं मंगला म्रिड़ानी कहूं सिआम कहूं सेत हो ॥
Somewhere Thou art the divine speech, somewhere Sarada and Bhavani, somewhere Durga, the trampler of corpses, somewhere in black colour and somewhere in white colour.

ਕਹੂੰ ਧਰਮ ਪਾਮੀ ਕਹੂੰ ਸਰਬ ਠਉਰ ਗਾਮੀ ਕਹੂੰ ਜਤੀ ਕਹੂੰ ਕਾਮੀ ਕਹੂੰ ਦੇਤ ਕਹੂੰ ਲੇਤ ਹੋ ॥
कहूं धरम पामी कहूं सरब ठउर गामी कहूं जती कहूं कामी कहूं देत कहूं लेत हो ॥
Somewhere Thou art abode of Dharma (righteousness), somewhere All-Pervading, somewhere a celibate, somewhere a lustful person, somewhere a donor and somewhere a taker.

ਕਹੂੰ ਬੇਦ ਰੀਤ ਕਹੂੰ ਤਾ ਸਿਉ ਬਿਪਰੀਤ ਕਹੂੰ ਤ੍ਰਿਗੁਨ ਅਤੀਤ ਕਹੂੰ ਸੁਰਗੁਨ ਸਮੇਤ ਹੋ ॥੪॥੧੪॥
कहूं बेद रीत कहूं ता सिउ बिपरीत कहूं त्रिगुन अतीत कहूं सुरगुन समेत हो ॥४॥१४॥
Somewhere Thou workest in accordance with Vedic rites, and somewhere Thou art quite opposed to it; somewhere Thou art without three modes of maya and somewhere Thou hast all gldly attributes.4.14.

ਕਹੂੰ ਜਟਾਧਾਰੀ ਕਹੂੰ ਕੰਠੀ ਧਰੇ ਬ੍ਰਹਮਚਾਰੀ ਕਹੂੰ ਜੋਗ ਸਾਧੀ ਕਹੂੰ ਸਾਧਨਾ ਕਰਤ ਹੋ ॥
कहूं जटाधारी कहूं कंठी धरे ब्रहमचारी कहूं जोग साधी कहूं साधना करत हो ॥
O Lord! Somewhere Thou art a sage wearing matted hair, somewhere Thu art a rosary-wearing celibate, somewhere Thou art a rosary-wearing celibate, somewhere Thou hast practiced Yoga and somewhere Thou art practicing Yoga.

ਕਹੂੰ ਕਾਨ ਫਾਰੇ ਕਹੂੰ ਡੰਡੀ ਹੁਇ ਪਧਾਰੇ ਕਹੂੰ ਫੂਕ ਫੂਕ ਪਾਵਨ ਕਉ ਪ੍ਰਿਥੀ ਪੈ ਧਰਤ ਹੈ ॥
कहूं कान फारे कहूं डंडी हुइ पधारे कहूं फूक फूक पावन कउ प्रिथी पै धरत है ॥
Somewhere Thou art a Kanphata Yougi and somewhere Thou roamest like a Dandi saint, somewhere Thou steppest on the earth very cautiously.

ਕਤਹੂੰ ਸਿਪਾਹੀ ਹੁਇ ਕੈ ਸਾਧਤ ਸਿਲਾਹਨ ਕੌ ਕਹੂੰ ਛਤ੍ਰੀ ਹੁਇ ਕੈ ਅਰ ਮਾਰਤ ਮਰਤ ਹੋ ॥
कतहूं सिपाही हुइ कै साधत सिलाहन कौ कहूं छत्री हुइ कै अर मारत मरत हो ॥
Somewhere becoming a soldier, Thou practisest arms and somewhere becoming a kshatriya, Thou slayest the enemy or be slayed Thyself.

ਕਹੂੰ ਭੂਮ ਭਾਰ ਕੌ ਉਤਾਰਤ ਹੋ ਮਹਾਰਾਜ ਕਹੂੰ ਭਵ ਭੂਤਨ ਕੀ ਭਾਵਨਾ ਭਰਤ ਹੋ ॥੫॥੧੫॥
कहूं भूम भार कौ उतारत हो महाराज कहूं भव भूतन की भावना भरत हो ॥५॥१५॥
Somewhere Thou removest the burden of the earth, O Supreme Sovereign! And somewhere Thou the wishes of the worldly beings. 5.15.

ਕਹੂੰ ਗੀਤ ਨਾਦ ਕੇ ਨਿਦਾਨ ਕੌ ਬਤਾਵਤ ਹੋ ਕਹੂੰ ਨ੍ਰਿਤਕਾਰੀ ਚਿਤ੍ਰਕਾਰੀ ਕੇ ਨਿਧਾਨ ਹੋ ॥
कहूं गीत नाद के निदान कौ बतावत हो कहूं न्रितकारी चित्रकारी के निधान हो ॥
O Lord! Somewhere Thou elucidatest the traits of song and sound and somewhere Thou art the treasure of dancing and painting.

ਕਤਹੂੰ ਪਯੂਖ ਹੁਇ ਕੈ ਪੀਵਤ ਪਿਵਾਵਤ ਹੋ ਕਤਹੂੰ ਮਯੂਖ ਊਖ ਕਹੂੰ ਮਦ ਪਾਨ ਹੋ ॥
कतहूं पयूख हुइ कै पीवत पिवावत हो कतहूं मयूख ऊख कहूं मद पान हो ॥
Somewhere Thou art ambrosia which Thou drinkest and causest to drink, somewhere Thou art honey and sugarcane juice and somewhere Thou seemest intoxicated with wine.

ਕਹੂੰ ਮਹਾ ਸੂਰ ਹੁਇ ਕੈ ਮਾਰਤ ਮਵਾਸਨ ਕੋ ਕਹੂੰ ਮਹਾਦੇਵ ਦੇਵਤਾਨ ਕੇ ਸਮਾਨ ਹੋ ॥
कहूं महा सूर हुइ कै मारत मवासन को कहूं महादेव देवतान के समान हो ॥
Somewhere, becoming a great warrior Thou slayeth the enemies and somewhere Thou art like the chief gods.

ਕਹੂੰ ਮਹਾਦੀਨ ਕਹੂੰ ਦ੍ਰਬ ਕੇ ਅਧੀਨ ਕਹੂੰ ਬਿਦਿਆ ਮੈ ਪ੍ਰਬੀਨ ਕਹੂੰ ਭੂਮ ਕਹੂੰ ਭਾਨ ਹੋ ॥੬॥੧੬॥
कहूं महादीन कहूं द्रब के अधीन कहूं बिदिआ मै प्रबीन कहूं भूम कहूं भान हो ॥६॥१६॥
Somewhere thou art very humble, somewhere Thou art full of ego, somewhere Thou art an adept in learning, somewhere Thou art earth and somewhere Thou art the sun. 6.16.

ਕਹੂੰ ਅਕਲੰਕ ਕਹੂੰ ਮਾਰਤ ਮਯੰਕ ਕਹੂੰ ਪੂਰਨ ਪ੍ਰਜੰਕ ਕਹੂੰ ਸੁੱਧਤਾ ਕੀ ਸਾਰ ਹੋ ॥
कहूं अकलंक कहूं मारत मयंक कहूं पूरन प्रजंक कहूं सु्धता की सार हो ॥
O Lord! Somewhere Thou art without any blemish, somewhere Thou smitest the moon, somewhere Thou art completely engrossed in enjoyment on Thy couch and somewhere Thou art the essence of Purity.

ਕਹੂੰ ਦੇਵ ਧਰਮ ਕਹੂੰ ਸਾਧਨਾ ਕੇ ਹਰਮ ਕਹੂੰ ਕੁਤਸਤ ਕੁਕਰਮ ਕਹੂੰ ਧਰਮ ਕੇ ਪ੍ਰਕਾਰ ਹੋ ॥
कहूं देव धरम कहूं साधना के हरम कहूं कुतसत कुकरम कहूं धरम के प्रकार हो ॥
Somewhere Thou performest godly rituals, somewhere Thou art the Abode of religious discipline, somewhere Thou art the vicious actions and somewhere Thou art the vicious actions and somewhere Thou appearest in variety of virtuous acts.

ਕਹੂੰ ਪਉਨ ਅਹਾਰੀ ਕਹੂੰ ਬਿਦਿਆ ਕੇ ਬਿਚਾਰੀ ਕਹੂੰ ਜੋਗੀ ਜਤੀ ਬ੍ਰਹਮਚਾਰੀ ਨਰ ਕਹੂੰ ਨਾਰ ਹੋ ॥
कहूं पउन अहारी कहूं बिदिआ के बिचारी कहूं जोगी जती ब्रहमचारी नर कहूं नार हो ॥
Somewhere Thou subsistest on air, somewhere Thou art a learned thinker and somewhere Thou art a Yogi, a Celibate, a Brahmchari ( disciplined student), a man and a womean.

ਕਹੂੰ ਛਤ੍ਰਧਾਰੀ ਕਹੂੰ ਛਾਲਾ ਧਰੇ ਛੈਲ ਭਾਰੀ ਕਹੂੰ ਛਕਵਾਰੀ ਕਹੂੰ ਛਲ ਕੇ ਪ੍ਰਕਾਰ ਹੋ ॥੭॥੧੭॥
कहूं छत्रधारी कहूं छाला धरे छैल भारी कहूं छकवारी कहूं छल के प्रकार हो ॥७॥१७॥
Somewhere Thou art a mighty sovereign, somewhere Thou art a great preceptor sitting on a deer-skin, somewhere Thou art prone to be deceived and somewhere Thou art various types of deception Thyself. 7.17.

ਕਹੂੰ ਗੀਤ ਕੇ ਗਵੱਯਾ ਕਹੂੰ ਬੇਨ ਕੇ ਬਜੱਯਾ ਕਹੂੰ ਨ੍ਰਿਤ ਕੇ ਨਚੱਯਾ ਕਹੂੰ ਨਰ ਕੋ ਅਕਾਰ ਹੋ ॥
कहूं गीत के गव्या कहूं बेन के बज्या कहूं न्रित के नच्या कहूं नर को अकार हो ॥
O Lord! Somewhere Thou art singer of song somewhere Thou art player of flute, somewhere Thou art a dancer and somewhere in the form of a man.

ਕਹੂੰ ਬੇਦ ਬਾਨੀ ਕਹੂੰ ਕੋਕ ਕੀ ਕਹਾਨੀ ਕਹੂੰ ਰਾਜਾ ਕਹੂੰ ਰਾਨੀ ਕਹੂੰ ਨਾਰ ਕੇ ਪ੍ਰਕਾਰ ਹੋ ॥
कहूं बेद बानी कहूं कोक की कहानी कहूं राजा कहूं रानी कहूं नार के प्रकार हो ॥
Somewhere Thou art the vedic hymns and somewhere the story of the elucidator of the mystery of love; somewhere Thou art Thyself the king, the queen and also various types of woman.

ਕਹੂੰ ਬੇਨ ਕੇ ਬਜਯਾ ਕਹੂੰ ਧੇਨ ਕੇ ਚਰਯਾ ਕਹੂੰ ਲਾਖਨ ਲਵਯਾ ਕਹੂੰ ਸੁੰਦਰ ਕੁਮਾਰ ਹੋ ॥
कहूं बेन के बजया कहूं धेन के चरया कहूं लाखन लवया कहूं सुंदर कुमार हो ॥
Somewhere Thou art the player of flute, somewhere the grazier of cows and somewhere Thou art the beautiful youth, enticer of lakhs (of lovely maids.)

ਸੁਧਤਾ ਕੀ ਸਾਨ ਹੋ ਕਿ ਸੰਤਨ ਕੇ ਪ੍ਰਾਨ ਹੋ ਕਿ ਦਾਤਾ ਮਹਾ ਦਾਨ ਹੋ ਕਿ ਨ੍ਰਿਦੋਖੀ ਨਿਰੰਕਾਰ ਹੋ ॥੮॥੧੮॥
सुधता की सान हो कि संतन के प्रान हो कि दाता महा दान हो कि न्रिदोखी निरंकार हो ॥८॥१८॥
Somewhere Thou art the splendour of Purity, the life of the saints, the Donor of great charities and the immaculate Formless Lord. 8.18.

ਨਿਰਜੁਰ ਨਿਰੂਪ ਹੋ ਕਿ ਸੁੰਦਰ ਸਰੂਪ ਹੋ ਕਿ ਭੂਪਨ ਕੇ ਭੂਪ ਹੋ ਕਿ ਦਾਤਾ ਮਹਾ ਦਾਨ ਹੋ ॥
निरजुर निरूप हो कि सुंदर सरूप हो कि भूपन के भूप हो कि दाता महा दान हो ॥
O Lord! Thou art the Invisible Cataract, the Most Beautiful Entity, the King of Kings and the Donor of great charities.

ਪ੍ਰਾਨ ਕੇ ਬਚਯਾ ਦੂਧ ਪੂਤ ਕੇ ਦਿਵਯਾ ਰੋਗ ਸੋਗ ਕੇ ਮਿਟਯਾ ਕਿਧੌ ਮਾਨੀ ਮਹਾ ਮਾਨ ਹੋ ॥
प्रान के बचया दूध पूत के दिवया रोग सोग के मिटया किधौ मानी महा मान हो ॥
Thou art the Saviour of life, the Giver of milk and offspring, the Remover of ailments and sufferings and somewhere Thou art the Lord of Highest Honour.

ਬਿਦਿਆ ਕੇ ਬਿਚਾਰ ਹੋ ਕਿ ਅਦ੍ਵੈ ਅਵਤਾਰ ਹੋ ਕਿ ਸਿਧਤਾ ਕੀ ਸੂਰਤਿ ਹੋ ਕਿ ਸੁਧਤਾ ਕੀ ਸਾਨ ਹੋ ॥
बिदिआ के बिचार हो कि अद्वै अवतार हो कि सिधता की सूरति हो कि सुधता की सान हो ॥
Thou art the essence of all learning, the embodiment of monism, the Being of All-Powers and the Glory of Sanctification.

ਜੋਬਨ ਕੇ ਜਾਲ ਹੋ ਕਿ ਕਾਲ ਹੂੰ ਕੇ ਕਾਲ ਹੋ ਕਿ ਸਤ੍ਰਨ ਕੇ ਸੂਲ ਹੋ ਕਿ ਮਿਤ੍ਰਨ ਕੇ ਪ੍ਰਾਨ ਹੋ ॥੯॥੧੯॥
जोबन के जाल हो कि काल हूं के काल हो कि सत्रन के सूल हो कि मित्रन के प्रान हो ॥९॥१९॥
Thou art the snare of youth, the Death of Death, the anguish of enemies and the life of the friends. 9.19.

ਕਹੂੰ ਬ੍ਰਹਮ ਬਾਦ ਕਹੂੰ ਬਿਦਿਆ ਕੋ ਬਿਖਾਦ ਕਹੂੰ ਨਾਦ ਕੋ ਨਨਾਦ ਕਹੂੰ ਪੂਰਨ ਭਗਤ ਹੋ ॥
कहूं ब्रहम बाद कहूं बिदिआ को बिखाद कहूं नाद को ननाद कहूं पूरन भगत हो ॥
O Lord! Somewhere Thou art in defic conduct, somewhere Thou appearest as contention in learning somewhere Thou art the tune of sound and somewhere a perfect saint (attuned with celestial strain).

ਕਹੂੰ ਬੇਦ ਰੀਤ ਕਹੂੰ ਬਿਦਿਆ ਕੀ ਪ੍ਰਤੀਤ ਕਹੂੰ ਨੀਤ ਅਉ ਅਨੀਤ ਕਹੂੰ ਜੁਆਲਾ ਸੀ ਜਗਤ ਹੋ ॥
कहूं बेद रीत कहूं बिदिआ की प्रतीत कहूं नीत अउ अनीत कहूं जुआला सी जगत हो ॥
Somewhere Thou art Vedic ritual, somewhere the love for learning, somewhere ethical and unethical, and somewhere appearest as the glow of fire.

ਪੂਰਨ ਪ੍ਰਤਾਪ ਕਹੂੰ ਇਕਾਤੀ ਕੋ ਜਾਪ ਕਹੂੰ ਤਾਪ ਕੋ ਅਤਾਪ ਕਹੂੰ ਜੋਗ ਤੇ ਡਿਗਤ ਹੋ ॥
पूरन प्रताप कहूं इकाती को जाप कहूं ताप को अताप कहूं जोग ते डिगत हो ॥
Somewhere Thou art perfectly Glorious, somewhere engrossed in solitary recitation, somewhere Remover of Suffering in great Agony and somewhere Thou appearest as a fallen yogi.

ਕਹੂੰ ਬਰ ਦੇਤ ਕਹੂੰ ਛਲ ਸਿਉ ਛਿਨਾਇ ਲੇਤ ਸਰਬ ਕਾਲ ਸਰਬ ਠਉਰ ਏਕ ਸੇ ਲਗਤ ਹੋ ॥੧੦॥੨੦॥
कहूं बर देत कहूं छल सिउ छिनाइ लेत सरब काल सरब ठउर एक से लगत हो ॥१०॥२०॥
Somewhere Thou bestowest the Boon and somewhere withdraw it with d

No comments:

Post a Comment