ੴ ਸਰੀ ਵਾਹਿਗਰੂ ਜੀ ਕੀ ਫ਼ਤਹਿ ॥
ਮਾਝ ਸਰੀ ਮਖਵਾਕ ਪਾਤਸ਼ਾਹੀ ੧੦॥
ਮਾਝ ਸਰੀ ਮਖਵਾਕ ਪਾਤਸ਼ਾਹੀ ੧੦॥
ਲੱਖੀ ਜੰਗਲ ਖਾਲਸਾ, ਦੀਦਾਰ ਆਇ ਲਗਾ, ਤਬ ਉਚਾਰ ਹੋਇਆ ॥
ਲੱਖੀ ਜੰਗਲ ਖਾਲਸਾ ਆਇ ਦੀਦਾਰ ਕੀਤੋ ਨੇ ॥
ਸਣ ਕੈ ਸੱਦ ਮਾਹੀ ਦਾ ਮੇਹੀ ਪਾਣੀ ਘਾਹ ਮਤੋ ਨੇ ॥
ਕਿਸੇ ਨਾਲ ਨ ਰਲੀਆ ਕਾਈ, ਕੋਈ ਸ਼ੋਕ ਪਯੋ ਨੇ ॥
ਗਿਆ ਫਿਰਾਕ ਮਿਲਿਆ ਮਿਤ ਮਾਹੀ, ਤਾਹੀ ਸ਼ਕਰ ਕੀਤੋ ਨੇ ॥
ਸਣ ਕੈ ਸੱਦ ਮਾਹੀ ਦਾ ਮੇਹੀ ਪਾਣੀ ਘਾਹ ਮਤੋ ਨੇ ॥
ਕਿਸੇ ਨਾਲ ਨ ਰਲੀਆ ਕਾਈ, ਕੋਈ ਸ਼ੋਕ ਪਯੋ ਨੇ ॥
ਗਿਆ ਫਿਰਾਕ ਮਿਲਿਆ ਮਿਤ ਮਾਹੀ, ਤਾਹੀ ਸ਼ਕਰ ਕੀਤੋ ਨੇ ॥
No comments:
Post a Comment